ਸੁਪਰ ਓਫਰਜ਼ ਕਲੱਬ ਕਿਉਂ ਬਣਾਉਣਾ ਪਿਆ ?

ਵੈਬਸਾਈਟਾਂ ਉੱਪਰ ਜਦੋਂ ਵੀ ਮੈਂ ਕਿਸੇ ਸੇਵਾ ਜਾਂ ਉਤਪਾਦ ਲਈ ਚੰਗਾ ਸੰਪਰਕ ਲੱਭਣਾ ਦਾ ਯਤਨ ਕੀਤਾ, ਤਦ ਮੈਂ ਆਪਣੇ ਸਮੇਂ ਨੂੰ ਸਿਰਫ ਅਸਫਲ ਖੋਜ ਵਿੱਚ ਹੀ ਗਵਾਇਆ  ਮੈਨੂੰ ਸਿਰਫ਼ ਉਹਨਾਂ ਸੰਪਰਕਾਂ ਦੀ ਸੂਚੀ ਮਿਲਦੀ ਜਿਨ੍ਹਾਂ ਨੂੰ ਸਰਸਰੀ ਤੌਰ ਤੇ ਸੂਚੀਬੱਧ ਕੀਤਾ ਗਿਆ ਹੁੰਦਾ ਸੀ, ਜਾਂ ਜਿਨ੍ਹਾਂ ਨੂੰ ਸਿਰਫ ਉਨ੍ਹਾਂ ਦੇ ਆਪਣੇ ਵਿਗਿਆਪਨਾਂ ਕਾਰਣ ਹੀ ਸੂਚੀਬੱਧ ਕੀਤਾ ਹੁੰਦਾ ਸੀ ਸਭ ਵੇਬਸਾਈਟਾਂ ਨੇ ਸੌਦੇ ਪ੍ਰਾਪਤ ਕਰਨ ਲਈ ਮੇਰੇ ਕੋਲੋਂ ਲੋੜ ਤੋਂ ਵਧ ਜਾਨਕਾਰੀਆਂ ਲਈਆਂ। ਮੇਰੇ ਪ੍ਰਸਤਾਵਾਂ ਤੇ ਵੈਬਸਾਈਟਾਂ ਨੇ ਮੈਨੂੰ ਐਸਐਮਐਸ ਰਾਹੀਂ 10-15 ਸੰਪਰਕਾਂ ਦੀ ਸੂਚੀ ਭੇਜੀਫਿਰ ਉਨ੍ਹਾਂ ਦੇ ਭੁਗਤਾਨ ਕੀਤੇ ਗਏ ਗਾਹਕਾਂ ਵਲੋਂ ਮੈਨੂੰ ਲਗਾਤਾਰ ਕਾਲਾਂ, ਐਸਐਮਐਸ ਅਤੇ ਈਮੇਲਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀਇਹ ਸਭ ਕੁਝ ਮੈਨੂੰ ਪ੍ਰੇਰਿਤ ਅਤੇ ਬੇਵਸ  ਕਰ ਕੇ ਆਪਣੇ ਜਾਲ ਵਿੱਚ ਫਸਾਉਣ ਲਈ ਕੀਤਾ ਜਾਂਦਾ ਸੀ ਸਪਲਾਈ ਕੀਤੇ ਗਏ ਨਾਮ ਆਪਣੇ ਖੇਤਰਾਂ ਵਿੱਚ ਜ਼ਿਆਦਾਤਰ ਚੰਗੇ ਸੰਪਰਕ ਨਹੀਂ ਸਨ, ਜਿਸ ਦੀ ਮੈਂ ਭਾਲ ਕਰ ਰਿਹਾ  ਹੁੰਦਾ ਸੀ ਇਸ ਲਈ ਇਹ ਬਹੁਤ ਘੱਟ, ਇੱਕ-ਅੱਧ ਵਾਰ ਹੀ ਲਾਹੇਵੰਦ ਸੌਦਾ ਹੋ ਨਿਬੜਿਆ, ਨਹੀਂ ਤਾਂ ਜਿਆਦਾਤਰ ਨਿਰਾਸ਼ਾ ਅਤੇ ਨੁਕਸਾਨ ਕਾਰਣ ਮਾਯੂਸੀ ਹੀ ਹੋਈ। 

                

 ਅਸੀਂ ਕਿਵੇਂ ਕੰਮ ਕਰਦੇ ਹਾਂ ?

    

ਉਪਰੋਕਤ ਵੈਬਸਾਈਟਾਂ ਉੱਪਰ ਪੇਸ਼ ਆਏ ਆਪਣੇ ਨਿਰਾਸ਼ਾਜਨਕ ਅਨੁਭਵ ਤੋਂ ਸਿੱਖਿਆ ਲੈਂਦੇ ਹੋਏ ਅਤੇ ਇਸ ਘਾਟ ਨੂੰ ਦੂਰ ਕਰਨ ਲਈ, ਅਸੀਂ ਇੱਕ ਬੇਹੱਦ ਉਪਯੋਗੀ ਸਿਸਟਮ ਹੋਂਦ ਵਿੱਚ ਲਿਆਂਦਾ ਹੈ। ਇਸ ਰਾਹੀਂ ਅਸੀਂ ਤੁਹਾਨੂੰ ਇੱਕ ਸਧਾਰਨ ਅਤੇ ਪਾਰਦਰਸ਼ੀ ਪ੍ਰਣਾਲੀ ਪ੍ਰਦਾਨ ਕਰਦੇ ਹਾਂ, ਜਿੱਥੇ ਹਰ ਤਰਾਂ ਦੇ ਪੇਸ਼ਾਵਰ, ਕਾਰੋਬਾਰੀ ਅਤੇ ਗ੍ਰਾਹਕ ਸਾਰੇ ਇੱਕ ਜਿੱਤ-ਹੀ-ਜਿੱਤ ਦੀ ਸਥਿਤੀ ਵਿੱਚ ਹੁੰਦੇ ਹਨ

                                  

ਧਿਆਨ ਦੇਣ ਯੋਗ ਮਹੱਤਵਪੂਰਣ ਬਿੰਦੂ

         

1ਸੁਪਰ ਓਫਰਜ਼ ਕਲੱਬ ਦੀ ਮੈਂਬਰਸ਼ਿਪ ਲਈ ਰਜਿਸਟਰੇਸ਼ਨ ਬਿਲਕੁਲ ਮੁਫ਼ਤ ਹੈ ਮੈਂਬਰ ਪਸੰਦੀਦਾ ਪੇਸ਼ੇਵਰਾਂ ਅਤੇ ਕਾਰੋਬਾਰੀ ਸਹਿਯੋਗੀਆਂ ਵਲੋਂ ਪੇਸ਼ ਕੀਤੀਆਂ ਗਈਆਂ ਸਾਰੀਆਂ ਸ਼੍ਰੇਣੀਆਂ ਦੇ ਉਤਪਾਦਾਂ ਅਤੇ ਸੇਵਾਵਾਂ ਉੱਪਰ ਉਪਲਬਧ ਸਾਰੇ ਮੇਗਾ ਓਫਰਜ਼, ਪੈਕੇਜ ਸੌਦੇ, ਵਿਕਰੀ ਛੋਟ, ਪ੍ਰੋਮੋਸ਼ਨ ਰਿਬੇਟਸ, ਲੋਯਲਟੀ ਬੋਨਸ, ਕੈਸ਼ਬੈਕਜ਼ ਅਤੇ ਫ੍ਰੀਬੀਜ਼ ਆਦਿ ਦੀ ਖੋਜ-ਛਾਣਬੀਨ ਕਰ ਕੇ ਲਾਜਵਾਬ ਬਚਤ ਕਰ ਸਕਦੇ ਹਨ

    

2ਸੁਪਰ ਓਫਰਜ਼ ਕਲੱਬ ਪ੍ਰੀਵਲੇਜ਼ਡ ਮੈਂਬਰ ਕਾਰਡ ਪੇਸ਼ ਕਰਨ ਤੇ ਵਿਸ਼ੇਸ਼ ਮੈਂਬਰਸ਼ਿਪ ਲਾਭ ਸਭ ਪਸੰਦੀਦਾ ਐਸੋਸੀਏਟਜ਼ ਵਲੋਂ ਪ੍ਰਦਾਨ ਕੀਤਾ ਜਾਂਦਾ ਹੈ

     

3. ਅਸੀਂ ਇੱਕ ਵਿਆਪਕ ਪਾਰਦਰਸ਼ੀ ਢੰਗ ਨਾਲ ਕੰਮ ਕਰਦੇ ਹਾਂਕੋਈ ਵੀ ਲੁਕਵੇਂ ਚਾਰਜ ਨਹੀਂ ਹਨ। ਕੋਈ ਕਮਿਸ਼ਨ ਚਾਰਜ਼ ਨਹੀਂ ਕੀਤਾ ਜਾਂਦਾ ਜੋ ਵੀ ਵਿਸ਼ੇਸ਼ ਛੋਟ, ਰੀਬੇਟ ਜਾਂ ਕੈਸ਼ਬੈਕ ਮਿਲਦਾ ਹੈ, ਉਹ ਪੂਰੀ ਤਰ੍ਹਾਂ ਨਾਲ ਅਤੇ ਸਿੱਧੇ ਤੌਰ ਤੇ ਗ੍ਰਾਹਕ ਨੂੰ ਹੀ ਪ੍ਰਾਪਤ ਹੁੰਦਾ ਹੈ

         

ਵਧੇਰੇ ਜਾਣਕਾਰੀ ਅਤੇ ਵੇਰਵੇ ਪ੍ਰਾਪਤ ਕਰਨ ਲਈ ਸਾਡੇ ਨਾਲ ਸੰਪਰਕ ਕਰੋ।

****************************** 

   

 

ਸੁਪਰ  ਓਫਰਜ਼  ਕਲੱਬ

      

ਵਲੋਂ ਵਿਸ਼ੇਸ਼ ਪ੍ਰੋਗਰਾਮ

      

*  ਬਿਜਨਸ ਪ੍ਰਮੋਸ਼ਨ ਪ੍ਰੋਗਰਾਮ

*  ਸੁਆਗਤੀ ਪ੍ਰੋਗਰਾਮ

*  ਛੋ ਪ੍ਰੋਗਰਾਮ

*  ਕੈਸ਼ ਬੈਕ ਪ੍ਰੋਗਰਾਮ

*  ਮੋਬਾਈਲ ਕੂਪਨ

*  ਮੈਂਬਰਸ਼ਿਪ ਲਾਭ

*  ਅਪਸੇਲਜ਼ ਅਤੇ ਕਰਾਸ-ਸੇਲਜ਼ ਉਤਪਾਦ

*  ਸੁਪਰ  ਕਲੀਅਰੈਂਸ  ਸੇਲਜ਼

*  ਮੇਗਾ  ਫੈਸਟੀਵਲ  ਸੇਲਜ਼

*  ਗ੍ਰੇਟ  ਸੀਜ਼ਨਲ  ਸੇਲਜ਼

*  ਮੈਗਾ  ਸੇਲਜ਼  ਕੈਲੰਡਰ

*  ਨਿਕਾਸ  ਅਤੇ  ਨਿਰੰਤਰਤਾ  ਪ੍ਰੋਗਰਾਮ

*  ਗ੍ਰਾਹਕ ਪ੍ਰੇਰਕ ਪ੍ਰੋਗਰਾਮ

*  ਲੋਯਲਟੀ ਪ੍ਰੋਗਰਾਮ

  

********